FaithDMH(divinemelodyhub)ਸ਼ਿਫਾ ਯੇਸੁ ਤੇਰੇ ਕੋਲ ਏ । Shifa Yeshu Tere Kol Ae । New Punjabi Christian Song 2026 । DMH

ਸ਼ਿਫਾ ਯੇਸੁ ਤੇਰੇ ਕੋਲ ਏ । Shifa Yeshu Tere Kol Ae । New Punjabi Christian Song 2026 । DMH

Long-form5:35Music245.5× channel median

Published Aug 14, 2026, 12:25 PM · 2mo ago

DMH(divinemelodyhub)
DMH(divinemelodyhub)
16.8K subscribers · median 6.2K views
Views
1,528,967
+1,745 views/hour
Likes
13.6K
0.9% of views
Comments
1.1K
0.07% of views

Checked every 24 h while the video is this age · last check 13h ago · next in 651 min. YouTube itself updates public counts with a short delay.

Open on YouTube
Views / hour now
1.7K
measured 13h ago
Peak views / hour
1.7K
13h ago
Avg views / day
24.9K
since upload
First 24 hours
—
not tracked from upload
vs channel median
245.5×
Rank in channel
#1
of 20 tracked
Engagement
1.0%
likes + comments / views
Est. ad revenue
$3,058–$9,174
lifetime, $2–6 RPM

Views over time

0 readings · line: total views · bars: views gained per hour

Live tracking started
The chart fills in as FameX records new readings.

Description

ਸ਼ਿਫਾ ਯੇਸੁ ਤੇਰੇ ਕੋਲ ਏ । Shifa Yeshu Tere Kol Ae । New Punjabi Christian Song 2026 । DMH . . ਸ਼ਿਫ਼ਾ ਯੇਸੂ ਤੇਰੇ ਕੋਲ ਐ" ਇੱਕ ਰੂਹਾਨੀ ਅਤੇ ਦਿਲ ਨੂੰ ਛੂਹ ਲੈਣ ਵਾਲਾ ਪੰਜਾਬੀ ਮਸੀਹੀ ਗੀਤ (Worship Song) ਹੈ, ਜੋ ਯਿਸੂ ਮਸੀਹ ਦੀ ਚੰਗਿਆਈ ਅਤੇ ਅਸੀਮ ਦਇਆ ਨੂੰ ਬਿਆਨ ਕਰਦਾ ਹੈ। ਜਿਵੇਂ 12 ਸਾਲਾਂ ਦੀ ਬਿਮਾਰ ਔਰਤ ਨੇ ਵਿਸ਼ਵਾਸ ਨਾਲ ਯਿਸੂ ਦਾ ਪੱਲਾ ਛੂਹਿਆ ਅਤੇ ਸ਼ਿਫ਼ਾ ਪਾਈ, ਉਸੇ ਤਰ੍ਹਾਂ ਇਹ ਗੀਤ ਹਰ ਟੁੱਟੇ ਅਤੇ ਬਿਮਾਰ ਦਿਲ ਲਈ ਇੱਕ ਪ੍ਰਾਰਥਨਾ ਹੈ। . . "Shifa Yashu Tere Kol Ae" is a soul-stirring Punjabi Christian Worship Song reflecting the healing touch and divine grace of Lord Jesus Christ. Inspired by the biblical faith of the woman who was healed just by touching Jesus’ cloak, this song is a heartfelt prayer for anyone seeking healing, peace, and deliverance. . 🎧 Headphones / Earphones Recommended for the Best Experience! (ਬਿਹਤਰ ਆਵਾਜ਼ ਅਤੇ ਰੂਹਾਨੀ ਅਹਿਸਾਸ ਲਈ ਈਅਰਫੋਨ ਦੀ ਵਰਤੋਂ ਕਰੋ।) . . ❤️ Support & Connect: ਜੇਕਰ ਇਹ ਗੀਤ ਤੁਹਾਡੀ ਰੂਹ ਨੂੰ ਛੂਹਿਆ ਹੋਵੇ, ਤਾਂ ਕਿਰਪਾ ਕਰਕੇ: 👍 Like ਕਰੋ 💬 ਆਪਣੇ ਵਿਚਾਰ Comment ਵਿੱਚ ਸਾਂਝੇ ਕਰੋ 📲 ਦੂਸਰਿਆਂ ਦੀ ਬਰਕਤ ਲਈ Share ਕਰੋ 🔔 ਹੋਰ ਨਵੇਂ ਮਸੀਹੀ ਗੀਤਾਂ ਲਈ ਚੈਨਲ ਨੂੰ Subscribe ਜ਼ਰੂਰ ਕਰੋ! . . Lyrics 📝 ਸ਼ਹਿਨਸ਼ਾਹਾ ਦੇ ਸ਼ਾਹਾ ਰੱਬਾ ਆ ਦੇਖ ਮੁਸੀਬਤ ਮੇਰੀ ਮੇਰੇ ਚਾਰੇ ਪਾਸੇ ਦੁੱਖਾਂ ਦੀ ਹਨੇਰੀ (Chorus) ਮੈਨੂੰ ਦੇ ਦੇ ਯਸੂ ਤੂੰ ਸ਼ਿਫਾ, ਸ਼ਿਫਾ ਯਸੂ ਤੇਰੀ ਕੋਲ ਏ ਸ਼ਿਫਾ ਯਸੂ ਤੇਰੀ ਕੋਲ ਏ..... ਮੈਨੂੰ ਦੇ ਦੇ ਯਸੂ ਤੂੰ ਸ਼ਿਫਾ, ਸ਼ਿਫਾ ਯਸੂ ਤੇਰੀ ਕੋਲ ਏ ਸ਼ਿਫਾ ਯਸੂ ਤੇਰੀ ਕੋਲ ਏ..... ਸ਼ਿਫਾ ਯਸੂ ਤੇਰੀ ਕੋਲ ਏ..... ਮੇਰੇ ਜ਼ਖਮਾਂ ਦੀ ਤੂੰ ਹੀ ਦਵਾ,ਮੇਰੇ ਜ਼ਖਮਾਂ ਦੀ ਤੂੰ ਹੀ ਦਵਾ, ਸ਼ਿਫਾ ਯਸੂ ਤੇਰੀ ਕੋ ਏ..... ਮੈਨੂੰ ਦੇ ਦੇ ਯਸੂ ਤੂੰ ਸ਼ਿਫਾ, ਸ਼ਿਫਾ ਯਸੂ ਤੇਰੀ ਕੋਲ ਏ ਸ਼ਿਫਾ ਯਸੂ ਤੇਰੀ ਕੋਲ ਏ,ਸ਼ਿਫਾ ਯਸੂ ਤੇਰੀ ਕੋਲ ਏ (Stanza 1) ਆਅਅ... ਆਅਅ... ਬੜੀ ਦੂਰੋਂ ਚੱਲ ਕੇ ਯਸੂ ਜੀ,ਤੇਰੇ ਕੋਲ ਮੈਂ ਆਈ ਹਾਂ ਬੜੀ ਦੂਰੋਂ ਚੱਲ ਕੇ ਯਸੂ ਜੀ,ਤੇਰੇ ਕੋਲ ਮੈਂ ਆਈ ਹਾਂ ਤੂੰ ਤਾਂ ਰਹਿਮ‌ ਦਾ ਵੱਗਦਾ ਦਰੀਆ,ਯਸੂ ਮੈਂ ਤਰ ਆਈ ਆਂ ਮੇਰੇ ਦੁੱਖਾਂ ਤੋਂ ਮੈਨੂੰ ਦੇ ਛੁੜਾ,ਸ਼ਿਫਾ ਯਸੂ ਤੇਰੇ ਕੋਲ ਏ ਸ਼ਿਫਾ ਯਸੂ ਤੇਰੇ ਕੋਲ ਏ.. ਮੇਰੇ ਜ਼ਖਮਾਂ ਦੀ ਤੂੰ ਹੀ ਦਵਾ,ਮੇਰੇ ਜ਼ਖਮਾਂ ਦੀ ਤੂੰ ਹੀ ਦਵਾ, ਸ਼ਿਫਾ ਯਸੂ ਤੇਰੇ ਕੋਲ ਏ.. ਮੈਨੂੰ ਦੇ ਦੇ ਯਸੂ ਤੂੰ ਸ਼ਿਫਾ, ਸ਼ਿਫਾ ਯਸੂ ਤੇਰੇ ਕੋਲ ਏ ਸ਼ਿਫਾ ਯਸੂ ਤੇਰੇ ਕੋਲ ਏ (Stanza 2) ਆਅਅ... ਆਅਅ... ਬਾਰਾਂ ਸਾਲਾਂ ਤੋਂ ਰੋਗ ਸਤਾਇਆ, ਸਭ ਕੁਝ ਮੈਂ ਲੁਟਾਈ ਬਾਰਾਂ ਸਾਲਾਂ ਤੋਂ ਰੋਗ ਸਤਾਇਆ, ਸਭ ਕੁਝ ਮੈਂ ਲੁਟਾਈ.. ਵੈਦਾ ਹਕੀਮਾਂ ਮੈਨੂੰ ਮੋੜਿਆ , ਪਾਰ ਕੋਈ ਨਾ ਲਾਇਆ ਏ, ਬੱਸ ਪੱਲਾ ਤੇਰਾ ਛੂਹਣ ਦੀ ਚਾਅ... ਸ਼ਿਫਾ ਯਸੂ ਤੇਰੀ ਕੋਲ ਏ, ਸ਼ਿਫਾ ਯਸੂ ਤੇਰੇ ਕੋਲ ਏ... ਮੇਰੇ ਜ਼ਖਮਾਂ ਦੀ ਤੂੰ ਹੀ ਦਵਾ, ਮੇਰੇ ਜ਼ਖਮਾਂ ਦੀ ਤੂੰ ਹੀ ਦਵਾ, ਸ਼ਿਫਾ ਯਸੂ ਤੇਰੇ ਕੋਲ ਏ... (Stanza 3) ਆਅਅ... ਆਅਅ... ਜਦੋ ਪੱਲਾ ਤੇਰਾ ਮੈਂ ਛੋਹਿਆ, ਕੁਦਰਤ ਤੇਰੀ ਚੱਲ ਪਈ, ਜਦੋ ਪੱਲਾ ਤੇਰਾ ਮੈਂ ਛੋਹਿਆ, ਕੁਦਰਤ ਤੇਰੀ ਚੱਲ ਪਈ... ਰੋਗ ਪੁਰਾਣਾ ਮੇਰਾ ਮੁੱਕਿਆ, ਜ਼ਿੰਦਗੀ ਮੇਰੀ ਬਦਲ ਗਈ, ਤੇਰੇ ਫਜ਼ਲ ਦੀ ਵਗ ਗਈ ਹਵਾ... ਸ਼ਿਫਾ ਯਸੂ ਤੇਰੇ ਕੋਲ ਏ, ਸ਼ਿਫਾ ਯਸੂ ਤੇਰੇ ਕੋਲ ਏ... (Ending Outro) ਮੇਰੇ ਜ਼ਖਮਾਂ ਦੀ ਤੂੰ ਹੀ ਦਵਾ, ਮੇਰੇ ਜ਼ਖਮਾਂ ਦੀ ਤੂੰ ਹੀ ਦਵਾ, ਸ਼ਿਫਾ ਯਸੂ ਤੇਰੇ ਕੋਲ ਏ...ਸ਼ਿਫਾ ਯਸੂ ਤੇਰੇ ਕੋਲ ਏ... ਮੈਨੂੰ ਦੇ ਦੇ ਯਸੂ ਤੂੰ ਸ਼ਿਫਾ, ਸ਼ਿਫਾ ਯਸੂ ਤੇਰੇ ਕੋਲ ਏ ਸ਼ਿਫਾ ਯਸੂ ਤੇਰੇ ਕੋਲ ਏ.....ਸ਼ਿਫਾ ਯਸੂ ਤੇਰੇ ਕੋਲ ਏ..... ਆਅਅ.....ਸ਼ਿਫਾ ਯਸੂ ਤੇਰੇ ਕੋ ਏ..... ਹੋਹੋਹੋ.....ਸ਼ਿਫਾ ਯਸੂ ਤੇਰੇ ਕੋਲੋ ਏ..... . . Your Queris Shifa Yashu Tere Kol Ae Punjabi Christian Song New Masihi Geet Punjabi Worship Song Jesus Healing Song Masihi Geet Punjabi Christian Devotional Song Yashu Masih Bhajan Punjabi Gospel Song Healing Worship Song Biblical Worship Song 12 Saal Di Aurat Geet Punjabi Masih Song USAchurchministery . . #ShifaYashuTereKolAe #PunjabiChristianSong #MasihiGeet #PunjabiWorship #JesusHeals #ChristianMusic #GospelSong #PunjabiGospel #WorshipSong #HealingPrayer #worldwidministri #usachurches #ankurnarulaministry #ankurnarulaministries #punjabimasihigeet #Revivalpunjabichurch
Tags
agape assemblies of pakistanagape sisers 2018 geetanil kantankur narula worship songsbest of indian geetbhalle bhalle shukrana yeshu da punjabi christian gospel songchristian songshindi christian songhindi christian songsinidan punjabi masihi geetmain kyun daran originalmasih geetmasihi geetnew masih songnew masihi geetromika masihsohail joseph videos 2018videos by sohail joseph

Statistics from the YouTube Data API, tracked by FameX. Views per hour, revenue and comparisons are FameX estimates.