Kids & familySatkar Kaur Videosਰੇਲ ਗੱਡੀ ਆਈ ਚੜ ਜੋ ਭੈਣ ਤੇ ਭਾਈ 🥰❤️ Punjabi Kids Rhymes

ਰੇਲ ਗੱਡੀ ਆਈ ਚੜ ਜੋ ਭੈਣ ਤੇ ਭਾਈ 🥰❤️ Punjabi Kids Rhymes

Long-form2:32MusicPublished Sep 27, 2026, 12:00 PM · 3w ago
Views
4,391
views/hour after the next reading
Views / hour now
—
needs two readings
Peak views / hour
—
 
First 24 hours
—
not tracked from upload
Engagement
0.3%
likes + comments / views
Likes
11
0.3% of views
Comments
0
0.00% of views
Est. ad revenue
$0–$1
lifetime, $0.07–0.22 RPM

Checked every 12 h while the video is this age · last check 4h ago · next in 424 min. YouTube itself updates public counts with a short delay.

Avg views / day
173
since upload
vs channel median
0.0×
this video's views ÷ the channel's usual
Rank in channel
#8
of 20 tracked

Views over time

1 readings

Total views Views gained per hour
Live tracking started
The chart fills in as FameX records new readings.

Description

#chhukchhukrailchali #railgaddi #nurseryrhymes #rhymes #punjabicartoon Description: 🚂 ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ! ਇੱਕ ਪਿਆਰੀ ਪੰਜਾਬੀ kids rhyme ਜਿਸ ਵਿੱਚ ਬੱਚੇ ਰੇਲ ਗੱਡੀ ਦੇ ਸਫ਼ਰ, ਕੁਦਰਤ ਅਤੇ ਮਜ਼ੇਦਾਰ ਦ੍ਰਿਸ਼ਾਂ ਨਾਲ ਗੀਤ ਦਾ ਆਨੰਦ ਲੈਂਦੇ ਹਨ। ਇਹ video ਬੱਚਿਆਂ ਲਈ family-friendly entertainment, music ਅਤੇ imagination ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। 🎵 Punjabi Kids Rhyme 🚂 Kids Song 🌈 Fun & Learning 👧 Punjabi Cartoon 👨‍👩‍👧 Family Friendly Content Channel: Satkar Kaur Videos https://youtube.com/@satkarkaurvideos?si=KG_HM5-y3JbYhSLu Second Youtube Channel https://youtube.com/@unknownearthstories?si=nXuRoBWojQkjeTG3 ✅ Learn AI 🤖 videos✅ satkarkaurvideos.com Plz subscribe ❤️ Kids • Education • Learning • Sikh Religion • Kids Songs “Satkar Kaur Videos” ਚੈਨਲ ਉੱਤੇ ਤੁਹਾਡਾ ਸਵਾਗਤ ਹੈ। 🌟 ਇੱਥੇ ਬੱਚਿਆਂ ਨਾਲ ਸੰਬੰਧਿਤ ਸਿੱਖੀ ਨਾਲ ਜੁੜੀਆਂ ਵੀਡੀਓਜ਼ ਅਤੇ ਬੱਚਿਆਂ ਦੇ ਗੀਤਾਂ ਵਾਲੀਆਂ ਵੀਡੀਓਜ਼ ਪਾਈਆਂ ਜਾਣਗੀਆਂ। 🎶 Kids Songs Nursery Rhymes . ਬੱਚਿਆਂ ਦੇ ਗੀਤ ਅਤੇ ਰਾਈਮਜ਼ 🎶 . ਬੱਚਿਆਂ ਲਈ ਸਿੱਖਿਆ ਸੰਬੰਧੀ ਵੀਡੀਓਜ਼ 📚 . ਮਜ਼ੇਦਾਰ ਅਤੇ ਫਨ ਵੀਡੀਓਜ਼ 🎉 . ਪੋਇਮਜ਼ ਅਤੇ ਕਹਾਣੀਆਂ 🧒 . ਕਾਰਟੂਨ ਅਤੇ 3D ਐਨੀਮੇਸ਼ਨ ਵੀਡੀਓਜ਼ 🧸 . ਸਿੱਖੀ ਨਾਲ ਜੁੜੀਆਂ ਵੀਡੀਓਜ਼ 🙏 . ਤਿਉਹਾਰਾਂ ਅਤੇ ਖ਼ਾਸ ਮੌਕਿਆਂ ਵਾਲੀਆਂ ਵੀਡੀਓਜ਼ 🌟 👉 ਇਸ ਚੈਨਲ ‘ਤੇ ਕੋਈ ਵੀ ਹਾਨੀਕਾਰਕ ਜਾਂ ਅਣਉਚਿਤ ਵੀਡੀਓ ਨਹੀਂ ਪਾਈ ਜਾਵੇਗੀ। ਇਹ ਪੂਰੀ ਤਰ੍ਹਾਂ ਬੱਚਿਆਂ ਲਈ ਸੁਰੱਖਿਅਤ ਹੈ ਅਤੇ ਮਾਪਿਆਂ ਦੀ ਦੇਖ-ਭਾਲ ਹੇਠ ਚਲਾਇਆ ਜਾ ਰਿਹਾ ਹੈ। Some visuals/music in this video AI-generated. All editing and publishing are done manually to create fun and educational content for kids. Kids Songs related lots of videos will be uploaded here This channel brings fun, rhymes, poems, cartoons, education, and Sikh religion videos for children Safe, kids-friendly content only — managed by parents. New Punjabi Kids Songs Children Songs Safe, kids-friendly content only — managed by parents. 🙏 Please Subscribe, Like & Share! ❤️ New Punjabi Kids Songs Videos Children Songs Instagram- ✅ https://www.instagram.com/satkar_kaurvideos?igsh=MW9wbmNxb3RtZ2R4Zw== Facebook ✅ https://www.facebook.com/share/1aPggbXPXd/?mibextid=wwXIfr DISCLAIMER: This is an original fictional story created for entertainment and children's storytelling purposes. The story, lyrics, dialogues, scene concepts and creative direction are developed with our own human creative input. AI tools are used to create and produce the visuals, animation, music, sound and other elements. All characters and events are fictional. This video is not intended to represent real people, events or stories, and is not intended to harm or mislead anyone. Only Entertainment ❤️ © Satkar Kaur Videos New punjabi cartoons video punjabi shorts kids rhymes nursery rhyme bache bacha baby bebies kartoon education study class punjab Punjabi kids rhyme Punjabi kids song Punjabi cartoon song rail gaddi rhyme train song for kids Punjabi nursery rhyme kids entertainment children song Punjabi rhyme Satkar Kaur Videos Chhukk Chhukk rail gaddi Punjabi cartoon children rhyme fun kids song Punjabi railway song train rhyme latest 2026 ai Full lyrics song ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ। ਪੋ-ਪੋ ਪੀ-ਪੀ ਸੀਟੀ ਵਜਾਈ, ਸਭ ਦੇ ਮਨ ਨੂੰ ਖ਼ੁਸ਼ੀ ਏ ਛਾਈ । ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ! ਸਟੇਸ਼ਨ ਉੱਤੇ ਭੀੜ ਹੈ ਭਾਰੀ, ਕਰ ਲਓ ਬੱਚਿਓ ਪੂਰੀ ਤਿਆਰੀ। ਟਿਕਟਾਂ ਲੈ ਕੇ ਡੱਬੇ ਵਿੱਚ ਚੜ੍ਹੀਏ ਹੱਥ ਹਿਲਾ ਕੇ ਟਾਟਾ ਕਹੀਏ । ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ! ਲਾਲ ਰੰਗ ਦੀ ਬੱਤੀ ਹੋਈ, ਗੱਡੀ ਰੁਕ ਗਈ ਹਿੱਲੇ ਨਾ ਕੋਈ। ਪੀਲੀ ਬੱਤੀ ਕਹਿੰਦੀ ਤਿਆਰ, ਚੱਲਣ ਲੱਗੀ ਆਪਣੀ ਰੇਲ ਕਮਾਲ ਹਰਾ ਰੰਗ ਜਦ ਚਮਕਿਆ ਭਾਈ, ਗੱਡੀ ਨੇ ਫਿਰ ਦੌੜ ਲਗਾਈ! ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ! ਜੰਗਲ ਵਿੱਚੋਂ ਲੰਘਦੀ ਜਾਵੇ, ਚਿੜੀ ਜਨੌਰਾਂ ਨੂੰ ਪਰਚਾਵੇ। ਹਾਥੀ ਰਾਜਾ ਸੁੰਡ ਹਿਲਾਵੇ, ਬਾਂਦਰ ਹੀ ਹੀ ਖ਼ੂਬ ਹਸਾਵੇ। ਭਾਲੂ ਮਾਮਾ ਖਾਵੇ ਮਠਿਆਈ, ਰੇਲ ਗੱਡੀ ਸਭ ਨੂੰ ਭਾਈ! ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ! ਉੱਚੇ-ਲੰਮੇ ਪਹਾੜਾਂ ਵਿੱਚੋਂ, ਹਰੇ-ਭਰੇ ਖੇਤਾਂ ਦੇ ਵਿਚਕਾਰੋਂ। ਪੁਲ ਦੇ ਉੱਤੋਂ ਛਮ-ਛਮ ਲੰਘਦੀ, ਨਦੀਆਂ ਦੇ ਸੰਗ ਗੀਤ ਹੈ ਗਾਉਂਦੀ। ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ! ਹੱਥ ਹਿਲਾ ਕੇ ਟਾਟਾ ਕਹੀਏ, ਹੱਸਦੇ-ਖੇਡਦੇ ਅੱਗੇ ਵਧੀਏ। ਠੰਢੀ-ਠੰਢੀ ਹਵਾ ਹੈ ਆਉਂਦੀ, ਸਭ ਦਾ ਮਨ ਇਹ ਖ਼ੁਸ਼ ਕਰ ਜਾਂਦੀ। ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ! ਸ਼ਾਮ ਢਲੀ ਤੇ ਘਰ ਨੂੰ ਆਈ, ਮਿੱਠੀ-ਮਿੱਠੀ ਨੀਂਦ ਲਿਆਈ। ਮੁੱਕ ਗਿਆ ਸਫ਼ਰ, ਹੋ ਗਈ ਸ਼ਾਮ, ਗੱਡੀ ਕਰਦੀ ਹੁਣ ਆਰਾਮ। ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ! ਛੁੱਕ-ਛੁੱਕ ਕਰਦੀ ਰੇਲ ਗੱਡੀ ਆਈ, ਚੜ੍ਹ ਜਾਓ ਬੱਚਿਓ ਭੈਣ ਤੇ ਭਾਈ!
Tags
Punjabi nursery rhymesPunjabi children songstrain rhymerailway song for childrenkids train videoPunjabi cartoon for kidschildren entertainmentfun rhyme for kidsPunjabi baby songskids music Punjabitrain song for kidsPunjabi cartoon videopreschool songstoddler songsfun kids videoPunjabi rhyme videorailway cartoonkids learning videoSatkar Kaur Videos

Details

Published
Sep 27, 2026, 12:00 PM
Length
2:32 (152 s)
Format
Long-form
Category
Music
Audio language
PA
Quality
HD
Captions
No
Made for kids
Yes
Licensed content
No
Video ID
DYJSORBS4Ag

Statistics from the YouTube Data API, tracked by FameX. Views per hour, revenue and comparisons are FameX estimates.