FaithDMH(divinemelodyhub)ਯੇਸੂ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ | Yesu Diyan Rehmta Ne Kitta Hai Nihaal | New Masih Song | DMH
ਯੇਸੂ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ | Yesu Diyan Rehmta Ne Kitta Hai Nihaal | New Masih Song | DMH
Long-form6:01Music
Published Aug 19, 2026, 12:15 AM · 8w ago
DMH(divinemelodyhub)
16.8K subscribers · median 6.2K views
AI imagery · confirmed$Likely
Views
11,218
+7 views/hour
Likes
163
1.5% of views
Comments
10
0.09% of views
Checked every 24 h while the video is this age · last check 11h ago · next in 763 min. YouTube itself updates public counts with a short delay.
Views / hour now
7
measured 11h ago
Peak views / hour
7
11h ago
Avg views / day
197
since upload
First 24 hours
—
not tracked from upload
vs channel median
1.8×
Rank in channel
#7
of 20 tracked
Engagement
1.5%
likes + comments / views
Est. ad revenue
$22–$67
lifetime, $2–6 RPM
Views over time
0 readings · line: total views · bars: views gained per hour
Live tracking started
The chart fills in as FameX records new readings.
Description
ਯੇਸੂ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ | Yesu Diyan Rehmta Ne Kitta Hai Nihaal | New Masih Song | DMH
.
.
.
ਪ੍ਰਭੂ ਯਿਸੂ ਮਸੀਹ ਜੀ ਦੇ ਪਿਆਰ, ਰਹਿਮਤ ਅਤੇ ਬੇਅੰਤ ਕਿਰਪਾ ਨੂੰ ਬਿਆਨ ਕਰਦਾ ਇੱਕ ਖ਼ੂਬਸੂਰਤ ਪੰਜਾਬੀ ਮਸੀਹੀ ਗੀਤ "ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ"। ਇਹ ਗੀਤ ਸਾਨੂੰ ਪ੍ਰਭੂ ਦੇ ਪਿਆਰ ਨੂੰ ਮਹਿਸੂਸ ਕਰਨ, ਬਦੀਆਂ ਛੱਡ ਕੇ ਸੱਚੀ ਸ਼ਾਂਤੀ ਪਾਉਣ ਅਤੇ ਖ਼ੁਸ਼ੀ ਨਾਲ ਜੈ-ਜੈਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ।
🎧 ਵਧੀਆ ਆਵਾਜ਼ ਦੇ ਅਨੁਭਵ ਲਈ ਈਅਰਫੋਨ ਦੀ ਵਰਤੋਂ ਕਰੋ!
.
.
.
✨ LIKE | SHARE | SUBSCRIBE ✨
ਜੇਕਰ ਤੁਹਾਨੂੰ ਇਹ ਗੀਤ ਪਸੰਦ ਆਇਆ ਤਾਂ ਕਿਰਪਾ ਕਰਕੇ ਵੀਡੀਓ ਨੂੰ Like ਕਰੋ, ਆਪਣੇ ਦੋਸਤਾਂ ਤੇ ਪਰਿਵਾਰ ਨਾਲ Share ਕਰੋ ਅਤੇ ਹੋਰ ਨਵੇਂ ਭਗਤੀ ਗੀਤਾਂ ਲਈ ਸਾਡੇ ਚੈਨਲ ਨੂੰ Subscribe ਜ਼ਰੂਰ ਕਰੋ।
🔔 ਪ੍ਰੈੱਸ ਕਰੋ ਘੰਟੀ ਦਾ ਬਟਨ ਤਾਂ ਜੋ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਮਿਲੇ!
.
.
Experience the uplifting and soul-stirring Punjabi Christian devotional song "Yeshu Dian Rehmatan Ne Keeta Hai Nihal". This worship track celebrates the boundless grace, eternal love, and life-changing mercy of Lord Jesus. It reminds us to leave the path of sin, find eternal peace, and rejoice together in praise and hallelujah.
🎧 Use Earphones for the Best Audio Experience!
.
.
Lyrics
(ਸਥਾਈ)
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ,
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ।
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ,
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ।
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ,
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ।
ਹਾਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ,
ਹਾਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ।
(ਅੰਤਰਾ 1)
ਰਹਿਮਤ ਉਸਦੀ ਜਿਸਤੇ ਹੋਵੇ, ਉਹ ਨਾ ਕਦੇ ਸ਼ਰਮਿੰਦਾ ਹੋਵੇ,
ਉਹ ਨਾ ਕਦੇ ਸ਼ਰਮਿੰਦਾ ਹੋਵੇ, ਰਹਿਮਤ ਉਸਦੀ ਜਿਸਦੇ ਹੋਵੇ,
ਉਹ ਨਾ ਕਦੇ ਸ਼ਰਮਿੰਦਾ ਹੋਵੇ, ਉਹ ਨਾ ਕਦੇ ਸ਼ਰਮਿੰਦਾ ਹੋਵੇ
ਦੇਵੇ ਉਹ ਤਾਂ ਕੁੱਲਾਂ ਨੂੰ ਸੁਧਾਰ, ਹਾਂ..ਦੇਵੇ ਉਹ ਤਾਂ ਕੁੱਲਾਂ ਨੂੰ ਸੁਧਾਰ,
(ਸਥਾਈ)
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ,
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ।
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ,
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ।
ਹਾਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ,
ਹਾਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ।
(ਅੰਤਰਾ 2)
ਛੱਡ ਖੇੜਾ ਬਦੀਆਂ ਦਾ ਯੇਸੁ ਕੋਲ ਆਜਾ ਤੂੰ,
ਸਦਾਜੀਵਲੀ ਜ਼ਿੰਦਗੀ ਤੇ ਚੈਨ ਆਕੇ ਪਾਜਾ ਤੂੰ,
ਹੋ ਛੱਡ ਖੇੜਾ ਬਦੀਆਂ ਦਾ ਯੇਸੁ ਕੋਲ ਆਜਾ ਤੂੰ,
ਸਦਾਜੀਵਲੀ ਜ਼ਿੰਦਗੀ ਤੇ ਚੈਨ ਆਕੇ ਪਾਜਾ ਤੂੰ,
ਸਦਾਜੀਵਲੀ ਜ਼ਿੰਦਗੀ ਤੇ ਚੈਨ ਆਕੇ ਪਾਜਾ ਤੂੰ।
ਤੈਨੂੰ ਉਹ ਬੁਲਾਵੇ ਵਾਜਾ ਮਾਰ, ਹਾਂ, ਤੈਨੂੰ ਉਹ ਬੁਲਾਵੇ ਵਾਜਾ ਮਾਰ
(ਸਥਾਈ)
ਹੋ ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ,
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ।
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ,
ਯੇਸੁ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ।
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ,
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ।
ਹਾਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ,
ਹਾਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ।
(ਅੰਤਰਾ 3)
ਜਗ ਸਾਰਾ ਪਾਪੀ ਨਾਲ ਵੈਰ ਪਿਆ ਕਰਦਾ,
ਖੁਦਗਰਜ਼ੀ ਦੀ ਅੱਗ ਵਿੱਚ ਸੜਦਾ,
ਜਗ ਸਾਰਾ ਪਾਪੀ ਨਾਲ ਵੈਰ ਪਿਆ ਕਰਦਾ,
ਖੁਦਗਰਜ਼ੀ ਦੀ ਅੱਗ ਵਿੱਚ ਸੜਦਾ,
ਖੁਦਗਰਜ਼ੀ ਦੀ ਅੱਗ ਵਿੱਚ ਸੜਦਾ।
ਯੇਸੁ ਕਰੇ ਪਾਪੀ ਨਾਲ ਪਿਆਰ,
ਹਾਂ ਯੇਸੁ ਕਰੇ ਪਾਪੀ ਨਾਲ ਪਿਆਰ,
(ਸਥਾਈ)
ਹੋ ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ,
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ।
ਯਿਸੂ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ,
ਯਿਸੂ ਦੀਆਂ ਰਹਿਮਤਾਂ ਨੇ ਕੀਤਾ ਹੈ ਨਿਹਾਲ।
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ,
ਬੋਲੋ ਜੈ ਜੈ ਕਾਰ, ਸਾਰੇ ਬੋਲੋ ਜੈ ਜੈ ਕਾਰ।
ਹਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ,
ਹਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ,
ਹਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ,
ਹਲ਼ੇਲੂਯਾਹ, ਸਾਰੇ ਬੋਲੋ ਜੈ ਜੈ ਕਾਰ।
.
GOD BLESS YOU ALL
.
.
Your Queries
Yeshu Dian Rehmatan Ne Keeta Hai Nihal, Punjabi Christian Song,
Punjabi Masihi Geet,
Bolo Jai Jai Kar,
Yeshu Song Punjabi,
Christian Worship Song Punjabi,
New Punjabi Masih Song,
Jesus Punjabi Song,
Hallelujah Punjabi Song,
Punjabi Gospel Song,
Christian Devotional Punjabi,
Masihi Geet Punjabi,
Yeshu De Geet
Ankurnarulaminister
.
.
#PunjabiChristianSong
#MasihiGeet
#YeshuDianRehmatan
#BoloJaiJaiKar
#PunjabiWorship
#JesusSongPunjabi
#ChristianDevotional
#GospelMusic
#Hallelujah
#MasihiSangeet
#PunjabiChristianSong
#YeshuKeGeet
#ChristianWorship
#ViralChristianSong
#PunjabiMasihiSong
#JesusSongs
#GospelMusic
#ChristianSong
#MasihiSangeet
#morningprayer
#morningworshipprayer
#ankurnarulaministries
#Pakisataniworship
#punjabministry
Tags
2026 songChristian song 2026christian musicchristian songdevotionalgospel songshillsong worship songsjesus christ songsmorning worship songsnew punjabipraise and worship songsshabadtop worship songsworship musicworship songs with lyricsਨਵੇਂ ਗੀਤ
Details
- Published
- Aug 19, 2026, 12:15 AM
- Length
- 6:01 (361 s)
- Format
- Long-form
- Category
- Music
- Audio language
- PA
- Quality
- HD
- Captions
- No
- Made for kids
- No
- Licensed content
- Yes
- Video ID
- aRwqZbaOx0Y
More from DMH(divinemelodyhub)
ਜਲਾਲੀ ਖੁਦਾਵੰਦ ਤੂੰ || Jalaali Khudawand Tu || New Punjabi Worship Song 2026 || DMH364 views · 1d ago
ਮੈਨੂੰ ਤੈਥੋਂ ਵੱਖ ਨਾ ਕਰੀਂ || Mainu Taitho"n Wakh Na Kari || New Punjabi Christian Song 2026 || DMH2.5K views · 5d ago
ਯੇਸੂ ਕਰਦਾ ਮੌਜ਼ਜਾ || Yesu Karda Maujza || New Punjabi Christian Song 2026 || DMH5.3K views · 1w ago · +26/h
Praise The Lord ❤️✝️ Full Song Lyi Sadde Channel Te Visit kro God bless You All 😇❤️🙏462 views · 1w ago
ਆਸਮਾਨਾਂ ਵਿੱਚ ਹੈ ਮੇਰਾ ਵੀ ਇੱਕ ਮਕਾਨ || Aasmana Wich Hai Mera Vi Ikk Makaan || New Song 2026 || DMH1.1K views · 2w ago · +1/h
ਚਾਰ ਦਿਨ ਦੀ ਜ਼ਿੰਦਗੀ ਏ || Kar Le Tu Yesu Di Bandagi Ae || New Punjabi Christian Song || DMH4.4K views · 3w ago · +2/h
ਜੋ ਘਰ ਬਣਾਵੇ ਚੱਟਾਨ ਉੱਤੇ || Jo Ghar Banawe Chattan Uttey || Official New Christian Video Song || DMH1.8K views · 3w ago · +3/h
ਸਬਰ || Sabar || New Punjabi Motivational Christian Song 2026 || DMH17.2K views · 4w ago · +13/h
Statistics from the YouTube Data API, tracked by FameX. Views per hour, revenue and comparisons are FameX estimates.